Welcome to Guru Nanak Public School
Tell01795-292655, 94180-61802

ਗੁਰਮਤਿ ਮੁਕਾਬਲੇ ਦਸੰਬਰ 2020

 

ਗੁਰਮਤਿ ਮੁਕਾਬਲੇ ਦਸੰਬਰ 2020

ਸਤਿਨਾਮ ਸਰਬ ਕੱਲਿਆਣ ਟਰੱਸਟ ਮੋਹਾਲੀ ਵੱਲੋ ਕਰਵਾਏ ਗਏ| ਮੁਕਾਬਲਿਆ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਦੇ ਬੱਚਿਆਂ ਨੇ ਹੇਠ ਲਿਖੇ ਦਰਜੇ ਪ੍ਰਾਪਤ ਕੀਤੇ |

ਗੁਰਬਾਣੀ ਕੰਠ ਗਰੁੱਪ -2
  1. ਹਰਪ੍ਰੀਤ ਕੌਰ ਸਪੁੱਤਰੀ ਸੁਖਵਿੰਦਰ ਸਿੰਘ | ਜਮਾਤ ਛੇਵੀ A ਨੇ ਦੂਜਾ ਸਥਾਨ ਪ੍ਰਾਪਤ ਕੀਤਾ |
  2. ਜਸਪ੍ਰੀਤ ਸਿੰਘ ਸਪੁੱਤਰ ਸੁਖਵਿੰਦਰ ਸਿੰਘ |ਜਮਾਤ ਨੌਵੀਂ B ਨੇ ਦਸਤਾਰ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ |

Leave a comment